IMG-LOGO
ਹੋਮ ਚੰਡੀਗੜ੍ਹ: ਰਾਏਕੋਟ ਦੇ SDM ਦਫ਼ਤਰ 'ਚੋਂ ਬਰਾਮਦ ਹੋਈ ਨਗਦੀ ਨਾਲ ਸਾਡਾ...

ਰਾਏਕੋਟ ਦੇ SDM ਦਫ਼ਤਰ 'ਚੋਂ ਬਰਾਮਦ ਹੋਈ ਨਗਦੀ ਨਾਲ ਸਾਡਾ ਕੋਈ ਲੈਣਾ-ਦੇਣਾ: NRI ਪਰਿਵਾਰ

Admin User - Jun 13, 2025 08:45 PM
IMG

ਚੰਡੀਗੜ੍ਹ- ਵਿਜੀਲੈਂਸ ਵਿਭਾਗ ਵਲੋਂ ਰਾਏਕੋਟ ਦੇ ਐਸ.ਡੀ. ਐਮ. ਦਫ਼ਤਰ 'ਚੋਂ ਲੱਖਾਂ ਰੁਪਏ ਦੀ ਰਿਸ਼ਵਤ ਬਰਾਮਦ ਕਰਨ ਦੇ ਮਾਮਲੇ 'ਚ ਕੈਨੇਡਾ ਦੇ ਪਰਿਵਾਰ ਦਾ ਨਾਮ ਜੋੜਨ ਨੂੰ ਲੈ ਕੇ ਪਰਿਵਾਰ ਨੇ ਨੋਟਿਸ ਲਿਆ ਹੈ। ਕੈਨੇਡਾ ਵਾਸੀ ਸਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਐਸ. ਡੀ. ਐਮ. ਦਫ਼ਤਰ 'ਚੋਂ ਬਰਾਮਦ ਹੋਈ ਨਗਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵਲੋਂ ਕਿਸੇ ਅਧਿਕਾਰੀ ਨੂੰ ਕੋਈ ਰਿਸ਼ਵਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਵਿਜੀਲੈਂਸ ਵਿਭਾਗ ਕੋਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.