IMG-LOGO
ਹੋਮ ਹਰਿਆਣਾ: ਹਰਿਆਣਾ 'ਚ ਦੋ ਗਾਵਾਂ ਨੇ ਬੱਚਿਆਂ 'ਤੇ ਕੀਤਾ ਹਮਲਾ...

ਹਰਿਆਣਾ 'ਚ ਦੋ ਗਾਵਾਂ ਨੇ ਬੱਚਿਆਂ 'ਤੇ ਕੀਤਾ ਹਮਲਾ...

Admin User - Jun 12, 2025 12:14 PM
IMG

ਹਰਿਆਣਾ, 12 ਜੂਨ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਇਕ ਖ਼ਬਰ ਸਾਹਮਣੇ ਆਈ ਹੈ ਜਿਥੇ ਕਿ ਅਵਾਰਾ ਜਾਨਵਰਾਂ ਦੁਆਰਾ ਮਾਸੂਮ ਬੱਚਿਆਂ ਉਤੇ ਹਮਲਾ ਕੀਤਾ ਗਿਆ ਹੈ | ਦੱਸ ਦਈਏ ਕਿ ਰੋਜ ਦੀ ਤਰਾਂ ਜਦੋਂ ਉਹ ਬੱਚੇ ਘਰ ਤੋਂ ਬਾਹਰ ਖੇਡਣ ਨਿਕਲੇ ਤਾਂ ਅਵਾਰਾ ਜਾਨਵਰਾਂ ਨੇ ਓਹਨਾ ਬੱਚਿਆਂ ਉਤੇ ਹਮਲਾ ਕਰ ਦਿੱਤਾ | ਉਹ ਦੋਵੇਂ ਬੱਚੇ ਘਰ ਤੋਂ ਥੋੜੀ ਹੀ ਦੂਰੀ ਉਤੇ ਖੇਡ ਰਹੇ ਸਨ,,,ਜਿਥੇ 2 ਬਲ਼ਦ ਓਹਨਾ ਵੱਲ ਆਉਣੇ ਸ਼ੁਰੂ ਹੋਏ , ਮੌਕੇ ਉਤੇ ਹੀ ਇਕ ਬੱਚਾ ਬਲਦਾ ਨੂੰ ਆਪਣੇ ਵੱਲ ਆਉਂਦਾ ਦੇਖ ਭੱਜ ਗਿਆ, ਪਰ ਦੂਸਰਾ ਬੱਚਾ ਜੋ ਕਿ cycle ਚਲਾ ਰਿਹਾ ਸੀ,, ਉਸ ਨੂੰ ਭਜਨ ਦਾ ਮੌਕਾ ਨਹੀਂ ਮਿਲਿਆ ਤੇ ਬਲਦਾਂ ਦੁਆਰਾ ਉਸ ਬੱਚੇ ਨੂੰ ਘੇਰ ਲਿਆ ਗਿਆ ਤੇ ਉਸ ਉਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ | ਮੌਕੇ ਉਤੇ ਹੀ ਇਕ ਮਹਿਲਾ ਘਰ ਤੋਂ ਬਾਹਰ ਨਿਕਲੀ ਤੇ ਉਸ ਨੇ ਇਹ ਸਭ ਹੁੰਦਾ ਦੇਖਿਆ ਤਾਂ ਜਲਦ ਹੀ ਉਸ ਮਹਿਲਾ ਨੇ ਡੰਡੇ ਦੀ ਮਦਦ ਨਾਲ ਬੱਚੇ ਨੂੰ ਬੱਚਾ ਲਿਆ |

ਭਾਵੇਂ ਬੱਚਾ ਠੀਕ ਹੈ ਤੇ ਉਸਨੂੰ ਵੱਡੀਆਂ ਸਟਾਂ ਨਹੀਂ ਲਗਿਆ | ਪਰ ਫਿਰ ਵੀ ਬੱਚਿਆਂ ਦੇ ਘਰਦਿਆਂ ਨੂੰ ਥੋੜਾ ਸਤਰਕ ਰਹਿਣਾ ਚਾਹੀਦਾ ਹੈ ਕਿਉਕਿ ਇਸ ਤਰਾਂ ਦੇ ਮਾਮਲੇ ਅਸੀਂ ਅਕਸਰ ਹੀ ਸੁਣਦੇ ਰਹਿੰਦੇ ਹਾਂ | ਓਥੇ ਹੀ ਪ੍ਰਸ਼ਾਸ਼ਨ ਵੀ ਇਹਨਾਂ ਅਵਾਰਾ ਜਾਨਵਰਾਂ ਨੂੰ ਫੜਨ ਦਾ ਦਾਅਵਾ ਕਰਦੀ ਹੈ ,, ਪਰ ਅੱਜ ਵੀ ਹਜ਼ਾਰਾਂ ਜਾਨਵਰ ਸੜਕਾਂ ਉਤੇ ਫਿਰਦੇ ਨੇ ਤੇ ਅਕਸਰ ਕੋਈ ਨਾ ਕੋਈ ਸੜਕ ਹਾਦਸਿਆਂ ਨੂੰ ਜਨਮ ਦਿੰਦੇ ਨੇ |

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.