IMG-LOGO
ਹੋਮ ਪੰਜਾਬ, ਰਾਸ਼ਟਰੀ, 🔵ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੀ ਪ੍ਰਧਾਨ ਮੰਤਰੀ...

🔵ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਮੀਖਿਆ, ਜਲਦੀ ਹੋਵੇਗਾ ਉਦਘਾਟਨ...

Admin User - Jun 06, 2025 12:11 PM
IMG

ਸ੍ਰੀਨਗਰ, 6 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ, ਚਿਨਾਬ ਪੁਲ ਦਾ ਨਿਰੀਖਣ ਕੀਤਾ, ਜਿਸ ਦਾ ਉਦਘਾਟਨ ਉਹ ਜਲਦੀ ਹੀ ਕਰਨਗੇ। ਇਹ ਪੁਲ ਸਮੁੰਦਰ ਪੱਧਰ ਤੋਂ 359 ਮੀਟਰ ਦੀ ਉਚਾਈ ’ਤੇ ਸਥਿਤ ਹੈ ਅਤੇ ਇਸ ਦੀ ਲੰਬਾਈ 1,315 ਮੀਟਰ ਹੈ। ਲੋਹੇ ਨਾਲ ਬਣਿਆ ਇਹ ਆਰਚ ਪੁਲ ਭੂਚਾਲਾਂ ਅਤੇ ਤੇਜ਼ ਹਵਾਵਾਂ ਦੇ ਦਬਾਅ ਨੂੰ ਸਹਿਣ ਦੇ ਯੋਗ ਹੈ। ਇੰਜਨਅਰੀ ਦੇ ਇਸ ਕਰਿਸ਼ਮੇ ਨਾਲ ਨਾ ਸਿਰਫ਼ ਟੈਕਨੋਲੋਜੀ ਦੀ ਨਵੀਂ ਮਿਸਾਲ ਸਥਾਪਿਤ ਹੋਈ ਹੈ, ਬਲਕਿ ਜੰਮੂ ਅਤੇ ਸ੍ਰੀਨਗਰ ਦਰਮਿਆਨ ਯਾਤਰਾ ਵੀ ਕਾਫ਼ੀ ਅਸਾਨ ਹੋ ਜਾਵੇਗੀ। ਭਵਿੱਖ ਵਿਚ ਇਹ ਪੁਲ ਪ੍ਰਦੇਸ਼ ਦੀ ਆਵਾਜਾਈ ਅਤੇ ਆਰਥਿਕਤਾ ਨੂੰ ਨਵੀਂ ਰਫ਼ਤਾਰ ਦੇਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.