IMG-LOGO
ਹੋਮ ਪੰਜਾਬ: Breaking# ਪੰਜਾਬ ਦੇ ਰਾਜਪਾਲ ਨੇ ਸੱਦੀ ਸਰਬ-ਪਾਰਟੀ ਮੀਟਿੰਗ, CM ਮਾਨ...

Breaking# ਪੰਜਾਬ ਦੇ ਰਾਜਪਾਲ ਨੇ ਸੱਦੀ ਸਰਬ-ਪਾਰਟੀ ਮੀਟਿੰਗ, CM ਮਾਨ ਵੀ ਹੋਣਗੇ ਸ਼ਾਮਲ

Admin User - May 10, 2025 02:51 PM
IMG

 ਚੰਡੀਗੜ੍ਹ : ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਰੱਖ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ  ਇੱਕ ਐਮਰਜੰਸੀ  ਸਰਬ-ਪਾਰਟੀ ਮੀਟਿੰਗ ਬੁਲਾਈ ਹੈ।ਇਹ ਥੋੜ੍ਹੀ ਦੇਰ ਵਿੱਚ ਰਾਜ ਭਵਨ ਵਿੱਚ ਸ਼ੁਰੂ ਹੋਵੇਗੀ। ਇਸ ਮੀਟਿੰਗ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.