ਤਾਜਾ ਖਬਰਾਂ
ਨਵੀਂ ਦਿੱਲੀ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਲੋਕਾਂ ਤੋਂ ਮਦਦ ਮੰਗੀ ਹੈ। NIA ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਹਮਲੇ ਨਾਲ ਜੁੜੀ ਕੋਈ ਵੀ ਜਾਣਕਾਰੀ, ਫੋਟੋ ਜਾਂ ਵੀਡੀਓ ਹੈ ਤਾਂ ਉਸ ਨੂੰ ਤੁਰੰਤ ਸ਼ੇਅਰ ਕਰੋ। NIA ਨੇ ਇਸਦੇ ਲਈ ਦੋ ਨੰਬਰ ਜਾਰੀ ਕੀਤੇ ਹਨ, ਮੋਬਾਈਲ: 9654958816 ਅਤੇ ਲੈਂਡਲਾਈਨ: 011-24368800। ਇੱਕ ਸੀਨੀਅਰ ਅਧਿਕਾਰੀ ਜਾਣਕਾਰੀ ਦੇਣ ਵਾਲਿਆਂ ਨਾਲ ਸੰਪਰਕ ਕਰੇਗਾ।
Get all latest content delivered to your email a few times a month.