IMG-LOGO
ਹੋਮ ਰਾਸ਼ਟਰੀ, ਖੇਡਾਂ, ਵਿਓਪਾਰ, 🔵 IPL🏏50th Match, RR vs MI # ਅੱਜ ਰਾਜਸਥਾਨ ਰਾਇਲਜ਼...

🔵 IPL🏏50th Match, RR vs MI # ਅੱਜ ਰਾਜਸਥਾਨ ਰਾਇਲਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ

Admin User - May 01, 2025 04:07 PM
IMG

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ 18ਵੇਂ ਸੀਜ਼ਨ ਦੇ 50ਵੇਂ ਮੈਚ 'ਚ ਅੱਜ ਰਾਜਸਥਾਨ ਰਾਇਲਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।

ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇੱਥੇ ਦੱਸ ਦੇਈਏ ਕਿ 2012 ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਘਰੇਲੂ ਟੀਮ ਰਾਜਸਥਾਨ ਨੂੰ ਨਹੀਂ ਹਰਾਇਆ ਹੈ। ਇਸ ਦੌਰਾਨ ਮੁੰਬਈ ਨੂੰ ਲਗਾਤਾਰ 5 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਮੁੰਬਈ ਇੰਡੀਅਨਜ਼ 10 'ਚੋਂ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਦੂਜੇ ਪਾਸੇ ਰਾਜਸਥਾਨ 7 'ਚੋਂ 3 ਮੈਚ ਜਿੱਤ ਕੇ 6 ਅੰਕਾਂ ਨਾਲ 8ਵੇਂ ਨੰਬਰ 'ਤੇ ਹੈ। ਮੁੰਬਈ ਅੱਜ ਦਾ ਮੈਚ ਜਿੱਤ ਕੇ ਸਿਖਰ 'ਤੇ ਆ ਸਕਦੀ ਹੈ। ਹਾਲਾਂਕਿ, ਮੁੰਬਈ ਨੇ ਜੈਪੁਰ ਵਿੱਚ ਆਪਣੇ 75% ਮੈਚ ਹਾਰੇ ਹਨ ਅਤੇ ਅੱਜ ਇੱਥੇ ਮੈਚ ਖੇਡਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.