IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਸਮਾਂ ਹੋਇਆ ਇੱਕ-ਇੱਕ ਘੰਟਾ ਪਿੱਛੇ

ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਸਮਾਂ ਹੋਇਆ ਇੱਕ-ਇੱਕ ਘੰਟਾ ਪਿੱਛੇ

Admin User - Apr 05, 2025 12:25 PM
IMG

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ 6 ਅਪ੍ਰੈਲ ਤੋਂ ਡੇਅ ਲਾਈਟ ਸੇਵਿੰਗ ਖਤਮ ਹੋਣ ਜਾ ਰਹੀ ਹੈ ਤੇ ਦਿਨ ਦੇ ਵੱਧ ਤੋਂ ਵੱਧ ਸਮੇਂ ਦਾ ਲਾਹਾ ਲੈਣ ਲਈ ਘੜੀ ਦੀਆਂ ਸੂੂਈਆਂ ਨੂੰ ਤੜਕੇ 3 ਵਜੇ ਇੱਕ ਘੰਟਾ ਪਿੱਛੇ ਕਰ ਦਿੱਤਾ ਜਾਏਗਾ। ਸਾਰੇ ਨਿਊਜ਼ੀਲੈਂਡ ਵਿਚ ਇੱਕ ਹੀ ਟਾਈਮ ਜ਼ੋਨ ਹੈ, ਜਿਸ ਕਾਰਨ ਪੰਜਾਬ ਤੋਂ ਹੁਣ ਨਿਊਜ਼ੀਲੈਂਡ 6:30 ਘੰਟੇ ਅੱਗੇ ਹੋਵੇਗਾ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਮੌਸਮ ਵੀ ਪੰਜਾਬ ਤੋਂ ਉਲਟ ਹੈ ਤੇ ਇਥੇ ਸਰਦ ਰੁੱਤ ਦੀ ਸ਼ੁਰੂਆਤ ਹੋ ਰਹੀ ਹੈ।  

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.