2022-07-01 10:48:03 ( ਖ਼ਬਰ ਵਾਲੇ ਬਿਊਰੋ )
ਪੰਜਾਬ ਬੋਰਡ ਵੱਲੋਂ 10 ਵੀਂ ਦੇ ਨਤੀਜਿਆਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ । ਦੱਸ ਦਇਏ ਕਿ ਬੋਰਡ ਦੇ ਚੇਅਰਮੈਨ ਡਾ . ਯੋਗਰਾਜ ਨੇ ਵਿਸ਼ੇਸ਼ ਗੱਲਬਾਤ ' ਚ ਦੱਸਿਆ ਕਿ ਮੈਟ੍ਰਿਕ ਦਾ ਨਤੀਜਾ ਅਗਲੇ ਹਫ਼ਤੇ ਜਾਰੀ ਹੋਵੇਗਾ । ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 4 ਜੁਲਾਈ ਨੂੰ 10 ਵੀਂ ਜਮਾਤ ਦਾ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ ।