2022-08-05 11:11:48 ( ਖ਼ਬਰ ਵਾਲੇ ਬਿਊਰੋ )
ਪੈਰਾ ਪਾਵਰ ਲਿਫਟਰ ਸੁਧੀਰ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਪੁਰਸ਼ਾਂ ਦੇ ਹੈਵੀ ਵੇਟ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਉਸਨੇ 212 ਕਿਲੋ ਭਾਰ ਚੁੱਕਿਆ। ਉਹ ਰਾਸ਼ਟਰ ਮੰਡਲ ਖੇਡਾਂ ਵਿਚ ਪੈਰਾ ਪਾਵਰ ਲਿਫਟਿੰਗ ਵਿਚ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।