2022-11-27 21:49:06 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ,(ਰਾਜਕੁਮਾਰ ਸ਼ਰਮਾ) ਸ੍ਰੀ ਮਨਦੀਪ ਸਿੰਘ ਸਿੱਧੂ IPS ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਵਹੀਕਲ ਚੋਰੀ ਕਰਨ ਵਾਲੇ ਚੋਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਸ਼੍ਰੀ ਵਰਿੰਦਰ ਸਿੰਘ ਬਰਾੜ PPS/DCP Investigation, ਸ੍ਰੀਮਤੀ ਰੁਪਿੰਦਰ ਕੌਰ ਸਰਾਂ PISADCP Investigation ਅਤੇ ਸ਼੍ਰੀ ਸੁਮਿਤ ਸੂਦ PPSAC Investigation-1 ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਇੰਚਾਰਜ ਸੀ.ਆਈ.ਏ ਸਟਾਫ-3 ਵੱਲੋਂ 02 ਦੋਸ਼ੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਚੋਰੀ ਸੁਦਾ 08 ਮੋਟਰਸਾਈਕਲ ਵੱਖ-ਵੱਖ ਮਾਰਕੇ ਬ੍ਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਮਿਤੀ 26-11-2022 ਨੂੰ ਕਰਾਇਮ ਬ੍ਰਾਂਚ-। ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਵਿਕਾਸ਼ ਸ਼ਰਮਾ ਉਰਫ ਭਲਵਾਨ ਪੁੱਤਰ ਜਵਾਹਰ ਲਾਲ ਵਾਸੀ ਨਿਊ ਆਨੰਦਪੁਰੀ ਮੇਨ ਗਲੀ ਬੈਂਕ ਸਾਇਡ ਰਾਮ ਚੈਰੀਟੇਬਲ ਹਸਪਤਾਲ ਕਾਲੀ ਸੜਕ ਥਾਣਾ ਬਸਤੀ ਜੋਧੇਵਾਲ ਲੁਧਿਆਣਾ ਅਤੇ ਸੂਰਜ ਵਰਮਾ ਉਰਫ ਭੱਟੀ ਪੁੱਤਰ ਸੰਜੀਵ ਵਰਮਾ ਵਾਸੀ ਬਾਜੀਗਰ ਮੁਹੱਲਾ ਨੇੜੇ ਜੀਵਨ ਹਸਪਤਾਲ ਬਹਾਦਰ ਕੇ ਰੋਡ ਥਾਣਾ ਸਲੇਮਟਾਬਰੀ ਲੁਧਿਆਣਾ ਜੋ ਮੋਟਰ ਸਾਇਕਲ ਚੋਰੀ ਕਰਨ ਦੀਆਂ ਵਾਰਦਾਤਾ ਕਰਦੇ ਹਨ। ਜਿਹਨਾ ਨੇ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਏਰੀਆ ਵਿਚੋਂ ਮੋਟਰ ਸਾਇਕਲ ਚੋਰੀ ਕੀਤੇ ਹਨ। ਜਿਨ੍ਹਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 487 ਮਿਤੀ 26.11.2022 ਅ/ਧ 379,411,473 ਭਾ.ਦੰਡ ਥਾਣਾ ਡਵੀਜਨ ਨੰ:7/ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀਆਨ ਨੂੰ ਨੇੜੇ ਬੀ.ਸੀ.ਐਮ ਸਕੂਲ ਪਾਰਕ ਸੈਕਟਰ 32 ਲੁਧਿਆਣਾ ਤੋਂ ਕਾਬੂ ਕਰਕੇ ਇਨ੍ਹਾਂ ਪਾਸੋਂ ਚੋਰੀ ਸੁਦਾ 06 ਹੀਰੋ ਹਾਂਡਾ ਸਪਲੈਂਡਰ, 01 ਪੈਸ਼ਨ ਪਰੋ ਅਤੇ 01 ਬਜਾਜ ਪਲਸਰ ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਦੋਸ਼ੀ:-1. ਵਿਕਾਸ਼ ਸ਼ਰਮਾ ਉਰਫ ਭਲਵਾਨ ਪੁੱਤਰ ਜਵਾਹਰ ਲਾਲ ਵਾਸੀ ਨਿਊ ਆਨੰਦਪੁਰੀ ਮੋਨ ਗਲੀ ਬੈਕ ਸਾਇਡ ਰਾਮ ਚੈਰੀਟੇਬਲ ਹਸਪਤਾਲ ਕਾਲੀ ਸੜਕ ਥਾਣਾ ਬਸਤੀ ਜੋਧੇਵਾਲ ਲੁਧਿਆਣਾ। 2. ਸੂਰਜ ਵਰਮਾ ਉਰਫ ਭੱਟੀ ਪੁੱਤਰ ਸੰਜੀਵ ਵਰਮਾ ਵਾਸੀ ਬਾਜੀਗਰ ਮੁਹੱਲਾ ਨੇੜੇ ਜੀਵਨ ਹਸਪਤਾਲ ਬਹਾਦਰ ਕੇ ਰੋਡ ਥਾਣਾ ਸਲੇਮਟਾਬਰੀ ਲੁਧਿਆਣਾ
1) ਮੋਟਰ ਸਾਈਕਲ ਹੀਰੋ ਸਪਲੈਂਡਰ ਪਲੱਸ ਨੰਬਰੀ PB 10 GR 72 7
ਮੋਟਰ ਸਾਇਕਲ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਤੇ ਗ੍ਰੇਅ ਨੰਬਰ PB BE7103
2) ਮੋਟਰ ਸਾਇਕਲ ਹੀਰੋ ਸਪਲੈਡਰ ਪਲੱਸ ਬਿਨ੍ਹਾਂ ਨੰਬਰੀ ਮੋਟਰ ਸਾਇਕਲ ਹੀਰੋ ਸਪਲਡਰ ਪਰ ਰੰਗ ਕਾਲਾ ਬਿਨ੍ਹਾ ਨੰਬਜ਼ੀ
3) ਮੋਟਰ ਸਾਇਕਲ ਸਪਲੈਂਡਰ ਪਲੱਸ ਰੰਗ ਕਾਲਾ ਬਿਨ੍ਹਾ ਨੰਬਰੀ
4) ਮੋਟਰ ਸਾਇਕਲ ਸਪਲੈਡਰ ਪਰ ਰੰਗ ਕਾਲਾ ਹਰਾ ਬਿਨ੍ਹਾ ਨੰਬਰੀ ਮੋਟਰ ਸਾਇਕਲ ਬਜਾਜ ਖਾਲਸਹ ਰੰਗ ਕਾਲਾ ਬਿਨ੍ਹਾਂ ਨੰਬਰੀ
5)ਮੋਟਰ ਸਾਇਕਲ ਮੈਸਨ ਪਰ ਰੰਗ ਕਾਲਾ ਨੀਲਾ ਬਿਨ੍ਹਾ ਨੰਬਰੀ,
ਪੁੱਛਗਿੱਛ ਦੋਸ਼ੀ ਸੂਰਜ ਵਰਮਾ ਉਰਫ ਭੱਟੀ:- ਉਮਰ 31 ਸਾਲ, ਕਾਲਸ ਪਾਸ ਹੈ, ਦੋਸ਼ੀ ਪਰ ਪਹਿਲਾ ਵੀ
6. ਮੁਕੱਦਮੇ ਦਰਜ ਰਜਿਸਟਰ ਹਨ:- 1. ਮੁਕਦਮਾ ਨੰ:11 ਮਿਤੀ 19 06 2014 ਅ 382, 374,111,31 ਕਦੇ ਜਾ ਵੀਰਨ ਨੂੰ ਲੁਧਿ 2. Hem 2:40 Sel 05-02-2016 1/4 452,354,341,500
7. He is Thril 14 01202 60 1111e raden somrader 4. ਮੁਆਟਰ 20 ਅਪਾ ਜੈਸਵਾਲ ਲੁਧਿਆਣਾ ਅਤੇ ਇਕ 5. ਪੀ.ਡੀ.ਆਰ 116108-08-2017। ਜੇ ਥਾਣਾ ਸਲੇਮਟਾਬਰੀ ਲੁਧਿਆਣਾ
ਪੁੱਛਗਿੱਛ ਦੋਸ਼ੀ ਵਿਕਾਸ਼ ਸ਼ਰਮਾ ਉਰਫ ਭਲਵਾਨ:- ਉਮਰ 36 ਸਾਲ ਪੜ੍ਹਾਈ ਦੀ ਕਲਾਸ ਪਾਸ ਹੈ ਅਤੇ ਦੇਸੀ ਪਰ ਪਹਿਲਾ ਈ ਮੁਕਦਮਾ ਦਰਜ ਬਸਹਿ ਨਹੀਂ।