2023-01-24 12:43:40 ( ਖ਼ਬਰ ਵਾਲੇ ਬਿਊਰੋ )
ਵੱਡੀ ਖ਼ਬਰ : ਚੰਡੀਗੜ੍ਹ ਕੋਰਟ ਕੰਪਲੈਕਸ 'ਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਕੋਰਟ ਨੂੰ ਖਾਲੀ ਕਰਵਾਇਆ ਗਿਆ ਹੈ ।ਚੰਡੀਗੜ੍ਹ ਜ਼ਿਲ੍ਹਾ ਕਚਹਿਰੀ ਕੰਪਲੈਕਸ 'ਚ ਵੱਡੇ ਪੱਧਰ 'ਤੇ ਤਲਾਸ਼ੀ ਜਾਰੀ ਹੈ। ਜੱਜਾਂ ਅਤੇ ਵਕੀਲਾਂ ਨੂੰ ਬਾਹਰ ਕੱਢਿਆ ਗਿਆ ।
* Big Breaking: CM ਭਗਵੰਤ ਮਾਨ ਅੱਜ ਰੇਤੇ ਦੀਆਂ ਖੱਡਾਂ ਆਮ ਲੋਕਾਂ ਲਈ ਖੋਲਣ ਦਾ ਪੜ੍ਹੋ ਕਿੱਥੋਂ ਕਰਨਗੇ ਉਦਘਾਟਨ?
* ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ 6.50 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਉਸਾਰੇ ਜਾਣ ਵਾਲੇ ਰਜਬਾਹੇ ਦਾ ਮੱਲਵਾਲਾ ਵਿਖੇ ਰੱਖਿਆ ਨੀਂਹ ਪੱਥਰ
* ਬਟਾਲਾ 'ਚ ਟਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਰਿਵਾਲਵਰ ਸਾਫ਼ ਕਰਦਿਆਂ ਲੱਗੀ ਗੋਲੀ, ਗੰਭੀਰ ਜ਼ਖਮੀ
* ਬਾਬਾ ਬੰਦਾ ਸਿੰਘ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿਃ) ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ
* ਮਾਲੇਰਕੋਟਲਾ ਪੁਲਿਸ ਨੇ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ
* ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਅਫ਼ੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
* ਦਲਿਤ ਨੌਜਵਾਨ ਤੇ ਅਣਮਨੁੱਖੀ ਤਸ਼ੱਦਦ ਹੋਣ ਦੇ ਦੋਸ਼ ਚ ਫੈਕਟਰੀ ਮਾਲਕ ਸਣੇ4 ਖ਼ਿਲਾਫ਼ SC ਤਹਿਤ ਕੇਸ ਦਰਜ਼
* ਅਕਾਲੀ ਦਲ ਨੇ ਐਨ ਡੀ ਏ ਸਰਕਾਰ ਵੱਲੋਂ ਘੱਟ ਗਿਣਤੀਆਂ ਲਈ ਸਕਾਲਰਸ਼ਿਪ ਬੰਦ ਕਰਨ ਦੇ ਫੈਸਲੇ ਦੀ ਕੀਤੀ ਨਿਖੇਧੀ
* ਕਾਂਗਰਸ ਨੂੰ ਵੱਡਾ ਝੱਟਕਾ ਵੱਡੇ ਟਕਸਾਲੀ ਆਗੂ ਹਰੀਸ਼ ਦੁਆ ਅਸ਼ਵਨੀ ਸ਼ਰਮਾ ਦੀ ਵਲੋ ਭਾਜਪਾ ਵਿੱਚ ਸ਼ਾਮਿਲ
* ਸਰਕਾਰ ਬਹੁਮਤਵਾਦੀ ਸਿਧਾਂਤਾਂ ’ਤੇ ਚਲ ਰਹੀ ਹੈ ਜੋ ਗੁਰੂ ਰਵੀਦਾਸ ਜੀ ਦੇ ਫਲਸਫੇ ਅਨੁਸਾਰ ਨਹੀਂ: ਸੁਖਬੀਰ ਸਿੰਘ ਬਾਦਲ