2022-07-04 10:24:03 ( ਖ਼ਬਰ ਵਾਲੇ ਬਿਊਰੋ )
Road Accident : ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਵੱਡਾ ਸੜਕ ਹਾਦਸਾ ਹੋਇਆ ਹੈ। ਸਵਾਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ ਹੈ। ਹਾਦਸੇ 'ਚ ਪੰਜ ਤੋਂ ਛੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਵਿਚ 40 ਤੋਂ 50 ਲੋਕਾਂ ਦੇ ਸਵਾਰ ਸਨ। ਘਟਨਾ ਸਵੇਰੇ ਸਾਢੇ 8 ਵਜੇ ਦੀ ਦੱਸੀ ਜਾ ਰਹੀ ਹੈ।