2023-01-24 12:29:41 ( ਖ਼ਬਰ ਵਾਲੇ ਬਿਊਰੋ )
ਸਾਊਥ ਇੰਡਸਟਰੀ ਤੋਂ ਇੱਕ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਹੈ। ਦਰਅਸਲ, ਸਾਊਥ ਐਕਟਰ ਸੁਧੀਰ ਵਰਮਾ ਨੇ ਖੁਦਕੁਸ਼ੀ ਕਰ ਲਈ ਹੈ। ਅਦਾਕਾਰ ਨੇ 23 ਜਨਵਰੀ ਨੂੰ ਵਿਸ਼ਾਖਾਪਟਨਮ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ ਸੀ। ਅਦਾਕਾਰ ਦੇ ਇਸ ਕਦਮ ਤੋਂ ਪੂਰੀ ਇੰਡਸਟਰੀ ਬੇਹੱਦ ਹੈਰਾਨ ਹੈ।