ਖ਼ਬਰ ਵਾਲੇ ਬਿਊਰੋ
ਪਟਿਆਲਾ :-ਪੰਜਾਬ ਸਰਕਾਰ ਨੇ ਇੰਜੀਨੀਅਰ ਯੋਗੇਸ਼ ਟੰਡਨ ਨੂੰ ਪੀ ਐੱਸ ਟੀ ਸੀ ਐੱਲ (PSTCL) ਦੇ ਡਾਇਰੈਕਟਰ ਵਜੋਂ ਦੋ ਸਾਲਾਂ ਲਈ ਨਿਯੁਕਤੀ ਕੀਤੀ ਹੈ । ਪੜ੍ਹੋ ਹੁਕਮਾਂ ਦੀ ਕਾਪੀ :-