2021-01-15 10:13:38 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਗਵਰਨਰ ਸ੍ਰੀ ਵੀਪੀ ਸਿੰਘ ਬਦਨੌਰ ਦ ਦੇ ਦਫ਼ਤਰ ਬਾਹਰ ਅੱਜ 15 ਜਨਵਰੀ ਨੂੰ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਪੰਜਾਬ ਕਾਂਗਰਸ ਨੂੰ ਘਿਰਾਓ ਕਰਨ ਤੋਂ ਰੋਕਿਆ ਜਾ ਸਕੇ ।ਜਿਸ ਲਈ ਪੱਤਰਕਾਰਾਂ ਨੂੰ ਕਾਂਗਰਸ ਕਮੇਟੀ ਵੱਲੋਂ ਪੱਤਰਕਾਰਾਂ ਨੂੰ ਹੇਠ ਲਿਖੀਆਂ ਸੱਦਾ ਪੱਤਰ ਭੇਜਿਆ ਗਿਆ ਹੈ :-
Punjab Pradesh Congress Committee (PPCC)
MEDIA INVITE
KIND ATTENTION.
All press and electronic media correspondents.
To protest against Governor VP S Badnore inaction in forwarding Punjab Amendment Bills passed by state assembly to President of India, and to protest agaisnt anti-farmer central laws, PPCC will lead a protest march led by president Sunil Jakhar to lead a Dharna outside Raj Bhawan today (January 15, 2021).
The march will start from Congress Bhawan in Sector 15 at 11:00 AM and proceed towards Punjab Raj Bhawan.
You are requested to cover the event alongwith your cameraperson and photographer.
Thanks.