IMG-LOGO
ਹੋਮ ਪੰਜਾਬ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਖੇਡਾਂ, ਚੌਗਿਰਦੇ ਤੇ ਸਵੇਰ ਦੀ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਖੇਡਾਂ, ਚੌਗਿਰਦੇ ਤੇ ਸਵੇਰ ਦੀ ਸਭਾ ਦੀ ਸਮੱਗਰੀ ਲਈ 19.56 ਕਰੋੜ ਰੁਪਏ ਦੀ ਗ੍ਰਾਂਟ ਜਾਰੀ

Admin User - Oct 31, 2020 06:28 PM
IMG

ਸਕੂਲ ਕੈਂਪਸ ਦੀ ਹਰਿਆਵਲ, ਸੁੰਦਰਤਾ ਦੇ ਨਾਲ-ਨਾਲ ਖੇਡਾਂ, ਸਹਿ-ਅਕਾਦਮਿਕ ਕਿਰਿਆਵਾਂ, ਸਵੇਰ ਦੀ ਸਭਾ ਲਈ ਉਪਯੋਗੀ ਰਹੇਗੀ ਇਹ ਗ੍ਰਾਂਟ – ਸਿੱਖਿਆ ਸਕੱਤਰ

ਐੱਸ.ਏ.ਐੱਸ. ਨਗਰ 31 ਅਕਤੂਬਰ:

ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ 'ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਤੰਦਰੁਸਤੀ ਤੇ ਖੇਡ ਮੈਦਾਨਾਂ ਦੀ ਸਾਂਭ-ਸੰਭਾਲ, ਖੇਡ ਸਮੱਗਰੀ ਦੀ ਖਰੀਦ, ਸਵੇਰ ਦੀ ਸਭਾ ਜਾਂ ਸਹਿ-ਅਕਾਦਮਿਕ ਕਿਰਿਆਵਾਂ ਲਈ ਲੋੜੀਂਦੀ ਸਮੱਗਰੀ ਦੀ ਖ੍ਰੀਦ, ਸਕੂਲ ਦੇ ਵਾਤਾਵਰਨ ਨੂੰ ਹਰਿਆਵਲ ਭਰਿਆ ਬਣਾਉਣ ਤੇ ਚੌਗਿਰਦੇ ਦੀ ਸੰਭਾਲ ਲਈ ਰਾਜ ਦੇ ਸਰਕਾਰੀ ਸਕੂਲਾਂ ਨੂੰ 19 ਕਰੋੜ 56 ਲੱਖ 45 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ|
Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.