IMG-LOGO
ਹੋਮ ਵਿਓਪਾਰ: ਆਮ ਜਨਤਾ ਦੀ ਜੇਬ 'ਤੇ ਪਇਆ ਮਹਿੰਗਾਈ ਦਾ ਝਟਕਾ: ਐਲਪੀਜੀ...

ਆਮ ਜਨਤਾ ਦੀ ਜੇਬ 'ਤੇ ਪਇਆ ਮਹਿੰਗਾਈ ਦਾ ਝਟਕਾ: ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ

Admin User - Jul 04, 2023 11:03 AM
IMG

ਨਵੀਂ ਦਿੱਲੀ: ਆਮ ਆਦਮੀ ਦੀ ਜੇਬ ਉਤੇ ਮਹਿੰਗਾਈ ਦੀ ਇਕ ਹੋਰ ਬੋਝ ਪੈ ਗਿਆ ਹੈ। ਤੇਲ ਵੰਡ ਕੰਪਨੀਆਂ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦਾ ਰੇਟ ਵਧਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ 7 ਰੁਪਏ ਮਹਿੰਗਾ ਹੋ ਗਿਆ ਹੈ। ਦਿੱਲੀ ‘ਚ ਹੁਣ 19 ਕਿਲੋ ਕਮਰਸ਼ੀਅਲ਼ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 1780 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1,773 ਰੁਪਏ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.