ਤਾਜਾ ਖਬਰਾਂ
ਮੁਹਾਲੀ ਃ ਮੁਹਾਲੀ ਤੇ ਖਰੜ ਖਰੜ ਵਿੱਚ ਨਿਝਰ ਚੌਂਕ ਵਾਲੇ ਰੋਡ ਤੇ ਤੇ ਇਕ ਇਕ ਸ਼ੋਅਰੂਮ ਦੀ ਇਮਾਰਤ ਗਿਰ ਗਈ ਹੈ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਇਹ ਬਹੁ-ਮੰਜਲੀ ਸ਼ੋਰੂਮ ਸੀ ਅਤੇ ਉਸਦੀ ਉੱਪਰਲੀ ਮੰਜ਼ਲ ਉਸਾਰੀ ਜਾ ਰਹੀ ਸੀ। ਇਹ ਸਾਰੀ ਇਹ ਸਾਰੀ ਇਮਾਰਤ ਢਹਿ-ਢੇਰੀ ਹੋ ਗਏ। ਸੂਚਨਾ ਮਿਲਨ ਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਸ਼ੰਕਾ ਕੀਤੀ ਜਾ ਰਹੀ ਹੈ ਕਿ ਮਲਬੇ ਹੇਠ ਚਾਰ ਮਜ਼ਦੂਰ ਦੱਬੇ ਹੋ ਸਕਦੇ ਹਨ। ਕੁਦਰਤੀ ਆਫਤ ਰੋਕੂ ਦਸਤੇ ਦੀਟੀਮ ਮੌਕੇ ਤੇ ਪੁੱਜੀ ਹੋਈ ਹੈ ਅਤੇ ਪੰਜ ਮਜ਼ਦੂਰਾਂ ਨੂੰ ਜ਼ਖਮੀ ਹਾਲਤ ਵਿਚ ਕੱਢ ਲਿਆ ਗਿਆ ਹੈ
Get all latest content delivered to your email a few times a month.