ਤਾਜਾ ਖਬਰਾਂ
ਪਟਿਆਲਾ 30 ਜੂਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਕ ਹੁਕਮ ਜਾਰੀ ਕਰਕੇ ਇੰਜ:ਸੰਜੀਵ ਕੁਮਾਰ ਸੂਦ ਉਪ ਮੁੱਖ ਇੰਜਨੀਅਰ ਈ.ਡੀ.ਨੁ ਨੂੰ ਤਰੱਕੀ ਦੇ ਕਿ ਮੁੱਖ ਇੰਜਨੀਅਰ ਟੀ ਐਸ, ਇੰਜ:ਨਵੀਨ ਕੁਮਾਰ ਉੱਪ ਮੁੱਖ ਇੰਜਨੀਅਰ ਜੌ ਕਿ ਪੀ ਐਸ ਟੀ ਸੀ ਐਲ ਵਿੱਚ ਤੈਨਾਤ ਸਨ ਨੂੰ ਤਰਕੀ ਦੇ ਕੇ ਮੁੱਖ ਇੰਜਨੀਅਰ ਟੈਕਨੀਕਲ ਆਡਿਟ ਤੇ ਇਨਸਪੈਸ਼ਨ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਊਪ ਮੁੱਖ ਇੰਜਨੀਅਰ ਇਨਫੋਰਸਮੈਟ
ਇੰਜ:ਪੂਨਮਦੀਪ ਸਿੰਘ ਨੂੰ ਤਰਕੀ ਦੇ ਕੇ ਮੁੱਖ ਇੰਜਨੀਅਰ ਸੰਚਾਲਣ ਵੈਸਟ ਜ਼ੋਨ ਤੈਨਾਤ ਕੀਤਾ ਗਿਆ ਹੈ।
Get all latest content delivered to your email a few times a month.