ਤਾਜਾ ਖਬਰਾਂ
ਮੂਸੇਵਾਲਾ ਕਤਲ ਕਾਂਡ ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ ਲਿਆਦਾ ਗਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੂੰ ਰਿਮਾਂਡ ਮਿਲਿਆ। ਲਾਰੈਂਸ ਨੂੰ ਤਿਹਾੜ ਜੇਲ੍ਹ ਤੋਂ ਰਿਮਾਂਡ 'ਤੇ ਲਿਆਂਦਾ ਗਿਆ। ਸਪੈਸ਼ਲ ਸੈਲ ਟੀਮ ਨੇ ਪਟਿਆਲਾ ਕੋਰਟ ਤੋਂ ਰਿਮਾਂਡ ਮੰਗਿਆ ਸੀ।
Get all latest content delivered to your email a few times a month.