ਤਾਜਾ ਖਬਰਾਂ
ਚੰਡੀਗੜ, 31 ਮਾਰਚ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 1 ਅਪ੍ਰੈਲ, 2022 ਨੂੰ ਸਵੇਰੇ 10:00 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ ਵਿਖੇ 16ਵੀਂ ਵਿਧਾਨ ਸਭਾ ਦੇ ਪਹਿਲੇ ਸਮਾਗਮ ਦੀ ਵਿਸੇਸ ਬੈਠਕ ਬੁਲਾਈ ਗਈ ਹੈ।
Get all latest content delivered to your email a few times a month.