IMG-LOGO
ਹੋਮ ਪੰਜਾਬ: ਪੰਜਾਬ ਇਲੈਕਸ਼ਨ 2022: ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਸਾਈਕਲ...

ਪੰਜਾਬ ਇਲੈਕਸ਼ਨ 2022: ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਸਾਈਕਲ 'ਤੇ ਜਾ ਕੇ ਭਰੇ ਕਾਗਜ਼

Admin User - Jan 31, 2022 07:10 PM
IMG

ਮੋਗਾ: ਅੱਜ ਕਾਂਗਰਸ ਪਾਰਟੀ ਵਲੋਂ ਮੋਗਾ ਹਲਕੇ ਤੋਂ ਚੋਣ ਲੜ ਰਹੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਅਨੋਖੇ ਢੰਗ ਨਾਲ ਆਪਣੇ ਘਰ ਤੋਂ ਸਾਈਕਲ 'ਤੇ ਜਾ ਕੇ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਐੱਸ. ਡੀ. ਐਮ ਮੋਗਾ ਕੋਲ ਆਪਣੇ ਕਾਗਜ਼ ਦਾਖ਼ਲ ਕੀਤੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.