ਤਾਜਾ ਖਬਰਾਂ
ਪਟਿਆਲਾ :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਲਿਮਟਡ )ਨੇ ਇੰਜੀਨੀਅਰ ਬਲਵੰਤ ਕੁਮਾਰ ਡਿਪਟੀ ਚੀਫ ਇੰਜੀਨੀਅਰ ਵੰਡ ਸਰਕਲ ਪਟਿਆਲਾ ਦੇ ਉਨ੍ਹਾਂ ਨੂੰ ਤਰੱਕੀ ਦੇ ਕੇ ਇੰਜੀਨੀਅਰ ਓ ਐਂਡ ਐੱਮ ਜੀ, ਐੱਚ ਟੀ ਪੀ ਲਹਿਰਾ ਮੁਹੱਬਤ ਤੈਨਾਤ ਕੀਤਾ ਹੈ। ਜਦਕਿ ਇਸੇ ਦੌਰਾਨ ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਡਿਪਟੀ ਜੀ ਸੀਨੀਅਰ ਵੰਡ ਸਰਕਲ ਨਵਾਂ ਸ਼ਹਿਰ ਨੂੰ ਮੁੱਖ ਇੰਜੀਨੀਅਰ ਵਜੋਂ ਤਰੱਕੀ ਦੇ ਕੇ ਈ .ਏ ਅਤੇ ਇਨਫੋਰਸਮੈਂਟ ਪੀਐਸਪੀਸੀਐਲ ਪਟਿਆਲਾ ਵਜੋਂ ਤੈਨਾਤ ਕੀਤਾ ਗਿਆ ਹੈ ।
Get all latest content delivered to your email a few times a month.