IMG-LOGO
ਹੋਮ ਪੰਜਾਬ: ਵੱਡੀ ਖ਼ਬਰ :- ਕੱਲ੍ਹ 1 ਸਤੰਬਰ ਨੂੰ STF ਦੀ ਡਰੱਗ...

ਵੱਡੀ ਖ਼ਬਰ :- ਕੱਲ੍ਹ 1 ਸਤੰਬਰ ਨੂੰ STF ਦੀ ਡਰੱਗ ਰਿਪੋਰਟ 'ਤੇ ਹਾਈਕੋਰਟ ਕਰੇਗਾ ਸੁਣਵਾਈ :- ਪੜ੍ਹੋ ਪੂਰੀ ਖ਼ਬਰ

Admin User - Aug 31, 2021 08:48 PM
IMG

ਚੰਡੀਗੜ੍ਹ  :- ਪੰਜਾਬ ਦੇ ਬਹੁਚਰਚਿਤ  ਡਰੱਗ ਮਾਮਲੇ ਜਿਸ ਦੀ  STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ  ਪੰਜਾਬ ਵਿੱਚ ਚਿੱਟਾ  (ਡਰੱਗ  ਰੈਕੇਟ  ) ਦਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ  ਦਾਖ਼ਲ ਕਰਵਾਈ ਗਈ ਰਿਪੋਰਟ  ਤੇ ਸੁਣਵਾਈ ਹੋਵੇਗੀ  । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਇਸ ਸਬੰਧੀ  ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ  ਜੱਜ ਜਸਟਿਸ ਰਾਜਨ ਗੁਪਤਾ ਤੇ ਜਸਟਿਸ ਅਜੇ ਤਿਵਾੜੀ ਦੇ ਡਬਲ ਬੈਂਚ ਅੱਗੇ ਸੁਣਵਾਈ ਦੌਰਾਨ  ਪਿਛਲੇ ਲੰਬੇ ਸਮੇਂ ਤੋਂ ਸੀਲ ਬੰਦ ਰਿਪੋਰਟ ਖੋਲ੍ਹੀ ਵੀ ਜਾ ਸਕਦੀ ਹੈ  ਤੇ ਪੰਜਾਬ ਸਰਕਾਰ ਨੂੰ ਇਸ ਉਪਰ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ ਜਾ ਸਕਦੀ ਹੈ  । ਦੱਸਣਯੋਗ ਹੈ ਕਿ  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ  ਇਹ ਮਸਲਾ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਹੋਇਆ ਹੈ ਅਤੇ  ਉਹ ਕਈ ਵਾਰ ਸਿੱਧੇ ਤੌਰ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਇਸ ਡਰੱਗ ਰੈਕੇਟ ਨਾਲ ਜੁੜੇ ਹੋਣ ਕਾਰਨ ਗ੍ਰਿਫਤਾਰੀ ਦੀ ਮੰਗ ਵੀ ਕਰ ਚੁੱਕੇ ਹਨ  ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.