ਤਾਜਾ ਖਬਰਾਂ
ਚੰਡੀਗੜ੍ਹ :- ਗ੍ਰਹਿ ਮੰਤਰਾਲੇ ਵੱਲੋਂ ਲਾਕ ਡਾਉਨ 5 ਐਲਾਨੀਆਂ ਗਈਆਂ ਨਵੀਆਂ ਗਾਈਡਲਾਈਨਜ਼ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਰਫ਼ਿਊ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਹੈ । ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਰਾਤ 9 pm ਵਜੇ ਤੋਂ ਸਵੇਰੇ 5 am ਵਜੇ ਤੱਕ ਕਰਫਿਊ ਜਾਰੀ ਰਹੇਗਾ ,ਪਹਿਲੇ ਸ਼ਰਤਾਂ ਤੇ ਮਾਰਕੀਟ, ਬਾਜ਼ਾਰ ਖੁੱਲ੍ਹਣਗੇ । ਦੱਸਣਯੋਗ ਹੈ ਕਿ ਪਹਿਲਾਂ ਸ਼ਾਮ 7 PM ਵਜੇ ਤੋਂ ਸਵੇਰੇ 7 AM ਵਜੇ ਤੱਕ ਕਰਫ਼ਿਊ ਸੀ ।
Get all latest content delivered to your email a few times a month.