ਤਾਜਾ ਖਬਰਾਂ
ਹਰਮੀਤ ਸਿੰਘ ਪਠਾਣ ਮਾਜਰਾ ਨੇ ਦਿੱਤਾ ਅਸਤੀਫਾ ਅੱਜ ਸ਼ਾਮ ਚੇਤਨ ਸਿੰਘ ਜੋੜਾ ਮਾਜਰਾ ਦੇ ਨਾਲ ਮਿਲ ਕੇ ਕਰਨਗੇ ਪ੍ਰੈਸ ਕਾਨਫਰਸ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਨੇ ਜੋ ਜੋ ਪੰਜਾਬ ਦੇ ਵਿੱਚ ਲੁੱਟ ਮਚਾਈ ਉਹਦੇ ਸਾਰੇ ਸਬੂਤ ਅਸੀਂ ਅੱਜ ਸ਼ਾਮ ਨੂੰ ਨਸ਼ਰ ਕਰਾਂਗੇ
Get all latest content delivered to your email a few times a month.