IMG-LOGO
ਹੋਮ ਪੰਜਾਬ: ਵੱਡੀ ਖ਼ਬਰ: GMADA ਦਫ਼ਤਰ 'ਤੇ ED ਦੀ ਰੇਡ ਮਾਮਲੇ 'ਚ...

ਵੱਡੀ ਖ਼ਬਰ: GMADA ਦਫ਼ਤਰ 'ਤੇ ED ਦੀ ਰੇਡ ਮਾਮਲੇ 'ਚ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ

Admin User - Oct 07, 2026 01:36 PM
IMG

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ GMADA ਦਫ਼ਤਰ 'ਤੇ ਹੋਈ ਗ਼ੈਰ-ਕਾਨੂੰਨੀ ਰੇਡ 'ਤੇ ED ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ


ED ਦੀ ਗ਼ੈਰ-ਕਾਨੂੰਨੀ ਰੇਡ ਨੂੰ ਲੈ ਕੇ ਪੰਜਾਬ ਸਰਕਾਰ ਅਤੇ GMADA ਨੇ ਹਾਈ ਕੋਰਟ ਦਾ ਕੀਤਾ ਸੀ ਰੁੱਖ


ਮਾਮਲੇ 'ਚ ਹਾਈ ਕੋਰਟ ਨੇ ED ਤੋਂ ਕੀਤਾ ਜਵਾਬ ਤਲਬ


28 ਅਕਤੂਬਰ ਤੱਕ ED ਨੂੰ ਜਵਾਬ ਦਾਖ਼ਲ ਕਰਨ ਦੇ ਹੁਕਮ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.