IMG-LOGO
ਹੋਮ ਪੰਜਾਬ: ਹੁਣ ਨਾਰਾਜ਼ਗੀ ਦੂਰ ਹੋ ਚੁੱਕੀ ਹੈ': ਰਾਜਾ ਵੜਿੰਗ ਦੇ ਅਸਤੀਫ਼ੇ...

ਹੁਣ ਨਾਰਾਜ਼ਗੀ ਦੂਰ ਹੋ ਚੁੱਕੀ ਹੈ': ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

Admin User - Oct 01, 2026 11:16 AM
IMG

ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਨੀ ਨੇ ਕਿਹਾ ਹੈ ਕਿ ਪਾਰਟੀ ਅੰਦਰ ਚੱਲ ਰਹੀ ਆਪਸੀ ਨਾਰਾਜ਼ਗੀ ਹੁਣ ਪੂਰੀ ਤਰ੍ਹਾਂ ਦੂਰ ਹੋ ਚੁੱਕੀ ਹੈ ਅਤੇ ਸਾਰੇ ਆਗੂ ਹੁਣ ਮਿਲ ਕੇ ਕੰਮ ਕਰਨਗੇ।


ਪ੍ਰਧਾਨਗੀ ਬਦਲਣ ਦੇ ਸਵਾਲ 'ਤੇ ਚਰਨਜੀਤ ਸਿੰਘ ਚੰਨੀ ਨੇ ਸਾਫ਼ ਕੀਤਾ ਕਿ ਪ੍ਰਧਾਨ ਬਦਲਣਾ, ਕਿਸ ਨੂੰ ਲਗਾਉਣਾ ਹੈ ਅਤੇ ਕਿੱਥੇ ਲਗਾਉਣਾ ਹੈ, ਇਹ ਸਭ ਫੈਸਲੇ ਪਾਰਟੀ ਹਾਈਕਮਾਂਡ ਦੇ ਹੱਥ ਵਿੱਚ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਅੰਦਰੂਨੀ ਖਿੱਚੋਤਾਣ ਥੰਮ੍ਹਣ ਅਤੇ ਇਕਜੁੱਟਤਾ ਦੇ ਸੰਕੇਤ ਮਿਲ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.