IMG-LOGO
ਹੋਮ ਪੰਜਾਬ: ਵੱਡੀ ਖ਼ਬਰ :- ED ਦੇ EX ਸੀਨੀਅਰ ਅਫ਼ਸਰ ਨਿਰੰਜਨ ਸਿੰਘ,...

ਵੱਡੀ ਖ਼ਬਰ :- ED ਦੇ EX ਸੀਨੀਅਰ ਅਫ਼ਸਰ ਨਿਰੰਜਨ ਸਿੰਘ, ਭਾਈ ਅੰਮ੍ਰਿਤ ਪਾਲ ਸਿੰਘ ਦੀ ਪਾਰਟੀ 'ਚ ਹੋਣਗੇ ਸ਼ਾਮਿਲ

Admin User - Sep 22, 2026 07:52 PM
IMG

ਚੰਡੀਗੜ੍ਹ:- ਭੋਲਾ ਡਰੱਗ ਕੇਸ ਅਤੇ ਮਜੀਠੀਆ ਮਾਮਲੇ ਕਾਰਨ  ਈਡੀ ਦੇ ਬਹੁਤ ਚਰਚਿਤ ਰਹੇ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰਨ ਜਾ ਰਹੇ ਹਨ ।

ਖ਼ਬਰ ਵਾਲ਼ੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਰੰਜਨ ਸਿੰਘ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.