IMG-LOGO
ਹੋਮ ਪੰਜਾਬ: ਵੱਡੀ ਖਬਰ:- ED ਨੇ ਮੋਹਾਲੀ ਦੇ ਗਮਾਡਾ ਦਫਤਰ ਚ ਮਾਰਿਆ...

ਵੱਡੀ ਖਬਰ:- ED ਨੇ ਮੋਹਾਲੀ ਦੇ ਗਮਾਡਾ ਦਫਤਰ ਚ ਮਾਰਿਆ ਛਾਪਾ :- ਪੜੋ ਪੂਰੀ ਖਬਰ

Admin User - Sep 22, 2026 12:36 PM
IMG

ਚੰਡੀਗੜ੍ਹ:- ਈਡੀ ਨੇ ਮੋਹਾਲੀ ਦੇ ਗਮਾਡਾ ਦਫਤਰ ਹੁਣੇ ਹੁਣੇ ਛਾਪਾ ਮਾਰਿਆ ਹੈ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਈਡੀ ਦੀ ਰੇਡ ਤੋਂ ਬਾਅਦ ਕੁਝ ਅਧਿਕਾਰੀ ਆਪਣੀਆਂ ਸੀਟਾਂ ਛੱਡ ਕੇ ਖਿਸਕ ਗਏ ਹਨ । ਇਹ ਵੀ ਪਤਾ ਲੱਗ ਗਿਆ ਹੈ ਕਿ ਤਿੰਨ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਈਡੀ ਦੇ ਅਧਿਕਾਰੀ ਆਏ ਹਨ । ਦੱਸਣ ਯੋਗ ਹੈ ਕਿ ਈਡੀ ਪਾਸ ਗਮਾਡਾ ਦੇ ਕਈ ਮਾਮਲੇ ਹਨ ਜਿਵੇਂ ਕਿ ਅਮਰੂਦਾਂ ਦਾ ਬਾਗ ਘਟਾਲਾ ਤੋ ਇਲਾਵਾ ਮੋਹਾਲੀ ਦੀਆਂ ਕਈ ਗੈਰ ਕਾਨੂੰਨੀ ਕਲੋਨੀਆਂ ਤੇ ਪ੍ਰੋਜੈਕਟ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.