IMG-LOGO
ਹੋਮ ਪੰਜਾਬ: ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੂੰ ਅੰਮ੍ਰਿਤਸਰ ਅਦਾਲਤ ਨੇ ਨਿਰਦੋਸ਼...

ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੂੰ ਅੰਮ੍ਰਿਤਸਰ ਅਦਾਲਤ ਨੇ ਨਿਰਦੋਸ਼ ਐਲਾਨਿਆ

Admin User - Jun 10, 2026 12:34 PM
IMG

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੂੰ ਅੰਮ੍ਰਿਤਸਰ ਅਦਾਲਤ ਨੇ ਨਿਰਦੋਸ਼ ਕਰਾਰ ਦਿੱਤਾ ਹੈ। ਅੰਮ੍ਰਿਤਸਰ ਅਦਾਲਤ ਨੇ ਵਕੀਲ ਬਿਕਰਮਜੀਤ ਬਾਠ ਨੂੰ ਐਲਾਨਿਆ ਹੈ। FIR ਨੰਬਰ 91 'ਚੋ ਬਿਕਰਮਜੀਤ ਬਾਠ ਦਾ ਨਾਮ ਹਟਾਇਆ ਗਿਆ ਹੈ।

ਅਦਾਲਤ 'ਚ FIR ਨੰਬਰ 91 ਦੇ ਮਾਮਲੇ 'ਚ ਪੁਲਿਸ ਦੀ 5 ਮੈਂਬਰੀ ਸਿੱਟ ਨੇ ਬਿਆਨ ਦਰਜ ਕਰਵਾਏ ਸੀ। ਵਕੀਲ ਬਿਕਰਮਜੀਤ ਬਾਠ ਬਤੌਰ ਮਜੀਠੀਆ ਦੇ ਵਕੀਲ ਮਜੀਠਾ ਥਾਣੇ ਗਏ ਸਨ। ਦੱਸ ਦੇਈਏ ਕਿ ਬਿਕਰਮ ਮਜੀਠੀਆ ਦੀ ਜ਼ਮਾਨਤ ਲਈ ਦਾਇਰ ਪਟੀਸ਼ਨ 'ਤੇ ਭਲਕੇ (11 ਜੂਨ) ਸੁਣਵਾਈ ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.