ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਅਤੇ ਹਰਿਆਣਾ ਦੀ ਸਿਵਰ ਸਕੱਤਰਿਤ ਦੀ ਅੱਠਵੀਂ ਮੰਜ਼ਿਲ ਤੋਂ ਬਾਅਦ ਦੁਪਹਿਰ ਉਸ ਸਮੇਂ ਸਿਵਿਲ ਸਕੱਤਰੇਤ ਵਿੱਚ ਤੈਨਾਤ ਸੁਰੱਖਿਆ ਕਰਮਚਾਰੀਆਂ ਵਿੱਚ ਸਨਸਨੀ ਫੈਲ ਗਈ, ਜਦੋਂ ਇੱਕ ਵਿਅਕਤੀ ਨੇ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸੂਤਰਾਂ ਮੁਤਾਬਿਕ ਖੁਦਕੁਸ਼ੀ ਕਰਨ ਵਾਲਾ ਚੌਥੇ ਦਰਜ ਦਾ ਹਰਿਆਣਾ ਸੂਬੇ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ। ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਵਿਜਿਟਰ ਪਾਸ ਉੱਪਰ ਹਰਿਆਣਾ ਸਕੱਤਰੇਤ ਵਿੱਚ ਦਾਖਲ ਹੋਇਆ ਸੀ।
ਉਸਨੇ ਖੁਦਕੁਸ਼ੀ ਵੀ ਹਰਿਆਣਾ ਵਾਲੀ ਸਾਈਡ ਤੋਂ ਹੀ ਕੀਤੀ ਹੈ ।
Get all latest content delivered to your email a few times a month.