IMG-LOGO
ਹੋਮ ਪੰਜਾਬ: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਤੋਂ ਵਿਧਾਇਕਾਂ ਸਮੇਤ ਮਿਲਣ...

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਤੋਂ ਵਿਧਾਇਕਾਂ ਸਮੇਤ ਮਿਲਣ ਦਾ ਮੰਗਿਆ ਸਮਾਂ

Admin User - Apr 25, 2026 02:35 PM
IMG

ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਹਨਾਂ ਰਾਸ਼ਟਰਪਤੀ ਨੂੰ ਆਪਣੇ ਵਿਧਾਇਕਾਂ ਸਮੇਤ ਮਿਲਣ ਦੀ ਸਮਾਂ ਮੰਗ ਕੇ ਸੱਤ ਰਾਜ ਸਭਾ ਮੈਂਬਰ ਜੋ ਕਿ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਿਲ ਹੋ ਗਏ ਸਨ ਲਈ ਰੀਕਾਲ ਦਾ ਸਮਾਂ ਮੰਗਿਆ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.