IMG-LOGO
ਹੋਮ ਪੰਜਾਬ, ਮਨੋਰੰਜਨ, ਰੱਬ ਦਾ ਰੇਡੀਓ 3 ਦੀ ਟੀਮ ਵੱਲੋਂ ਫਿਲਮ ਦੀ ਸਫ਼ਲਤਾ...

ਰੱਬ ਦਾ ਰੇਡੀਓ 3 ਦੀ ਟੀਮ ਵੱਲੋਂ ਫਿਲਮ ਦੀ ਸਫ਼ਲਤਾ ਲਈ ਮੀਡੀਆ ਦਾ ਦਿਲੋਂ ਕੀਤਾ ਧੰਨਵਾਦ

Admin User - Apr 13, 2026 11:49 AM
IMG

ਮੋਹਾਲੀ, 13 ਅਪ੍ਰੈਲ: 'ਰੱਬ ਦਾ ਰੇਡੀਓ 3' ਦੀ ਟੀਮ ਨੇ ਫ਼ਿਲਮ ਨੂੰ ਮਿਲੇ ਪਿਆਰ, ਸਹਿਯੋਗ ਅਤੇ ਹੌਸਲਾ ਅਫ਼ਜ਼ਾਈ ਲਈ ਮੀਡੀਆ ਦਾ ਦਿਲੋਂ ਧੰਨਵਾਦ ਕੀਤਾ। ਫ਼ਿਲਮ ਦੀ ਵੱਡੀ ਕਾਮਯਾਬੀ ਵਿੱਚ ਮੀਡੀਆ ਦੇ ਯੋਗਦਾਨ ਨੂੰ ਖਾਸ ਮੰਨਦਿਆਂ ਟੀਮ ਵੱਲੋਂ ਇੱਕ *ਪ੍ਰੈਸ ਕਾਨਫਰੰਸ ਤੇ ਸਕਸੈਸ ਪਾਰਟੀ* ਰੱਖੀ ਗਈ, ਜਿਸ ਵਿੱਚ ਮੀਡੀਆ ਦੇ ਸਾਰੇ ਸਾਥੀਆਂ ਨੂੰ ਪਿਆਰ ਨਾਲ ਸੱਦਾ ਦਿੱਤਾ ਗਿਆ।

ਇਹ ਸਿਰਫ਼ ਇੱਕ ਰਸਮੀ ਪ੍ਰੋਗਰਾਮ ਨਹੀਂ ਸੀ, ਸਗੋਂ ਧੰਨਵਾਦ ਤੇ ਖੁਸ਼ੀ ਸਾਂਝੀ ਕਰਨ ਦਾ ਖਾਸ ਮੌਕਾ ਸੀ। ਟੀਮ ਨੇ ਕਿਹਾ ਕਿ ਮੀਡੀਆ ਨੇ ਸ਼ੁਰੂ ਤੋਂ ਹੀ ਫ਼ਿਲਮ ਨੂੰ ਪੂਰਾ ਸਹਿਯੋਗ ਦਿੱਤਾ, ਜਿਸ ਕਰਕੇ ਇਹ ਫ਼ਿਲਮ ਇੰਨੀ ਵੱਡੀ ਕਾਮਯਾਬੀ ਤੱਕ ਪਹੁੰਚੀ।

ਇਸ ਮੌਕੇ ਫ਼ਿਲਮ ਦੇ ਸਫ਼ਰ, ਦਰਸ਼ਕਾਂ ਤੋਂ ਮਿਲੇ ਪਿਆਰ ਅਤੇ ਕਾਮਯਾਬੀ ਦੇ ਪਲਾਂ ਨੂੰ ਸਭ ਨਾਲ ਮਿਲ ਕੇ ਮਨਾਇਆ ਗਿਆ। ਟੀਮ ਨੇ ਹਰ ਮੀਡੀਆ ਮੈਂਬਰ ਦਾ ਨਿੱਜੀ ਤੌਰ ’ਤੇ ਧੰਨਵਾਦ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.