ਤਾਜਾ ਖਬਰਾਂ
ਕਥਿਤ ਦਿੱਲੀ ਆਬਕਾਰੀ ਮਾਮਲੇ ਵਿੱਚ Arvind Kejriwal ਸਮੇਤ ਹੋਰ ਬਰੀ ਹੋਏ ਲੋਕਾਂ ਨੇ Delhi High Court ਵਿੱਚ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਸਾਹਮਣੇ ਰਿਕਿਊਜ਼ਲ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਮਾਮਲੇ ਵਿੱਚ ਕੇਜਰੀਵਾਲ ਕੱਲ੍ਹ ਖੁਦ ਅਦਾਲਤ ਵਿੱਚ ਪੇਸ਼ ਹੋ ਕੇ ਆਪਣੀਆਂ ਦਲੀਲਾਂ ਪੇਸ਼ ਕਰਨਗੇ।
Get all latest content delivered to your email a few times a month.