IMG-LOGO
ਹੋਮ ਪੰਜਾਬ: Breaking:- ਪੰਜਾਬ ਸਰਕਾਰ ਨੇ ਵੇਰਕਾ ਲੁਧਿਆਣਾ ਮਿਲਕ ਪਲਾਂਟ ਦੇ GM...

Breaking:- ਪੰਜਾਬ ਸਰਕਾਰ ਨੇ ਵੇਰਕਾ ਲੁਧਿਆਣਾ ਮਿਲਕ ਪਲਾਂਟ ਦੇ GM ਤੇ ਦੋ ਮੈਨੇਜਰਾਂ ਨੂੰ ਕੀਤਾ ਸਸਪੈਂਡ :- ਪੜੋ ਹੁਕਮ ਦੀ ਕਾਪੀ

Admin User - Mar 27, 2026 04:45 PM
IMG

ਚੰਡੀਗੜ੍ਹ:- ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਕੁਆਲਿਟੀ ਮੈਨੇਜਰ ਮਿਸ਼ਰਾ ਅਤੇ ਗੁਰ ਇਕਬਾਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਕੇ ਵਿਭਾਗੀ ਜਾਂਚ ਬਾਰੀਕੀ ਨਾਲ ਕਰਨ ਦੇ ਹੁਕਮ ਦਿੱਤੇ ਗਏ ਹਨ । 

ਦੱਸਣ ਯੋਗ ਹੈ ਕਿ ਭਾਰਤੀ ਫੌਜ ਨੂੰ ਵੇਰਕਾ ਦਾ ਦੁੱਧ ਜਾਂਦਾ ਸੀ ਕਿਉਂਕਿ ਸਾਢੇ ਚਾਰ ਕਰੋੜ ਦਾ ਭਾਰਤੀ ਫੌਜ ਵੱਲੋਂ ਟੈਂਡਰ ਕੀਤਾ ਗਿਆ ਸੀ। ਇੱਥੇ ਦੱਸਣ ਯੋਗ ਹੈ ਕਿ ਭਾਰਤੀ ਫੌਜ ਦੁੱਧ ਦੀ ਚੁਕਾਈ ਤੋਂ ਪਹਿਲਾਂ ਸੈਂਪਲ ਲੈਂਦੀ ਹੈ । ਪਰ ਬੀਤੇ ਕੱਲ ਦੁੱਧ ਦੇ ਪੈਕਟਾਂ ਦਾ ਸੈਂਪਲ ਫੇਲ ਹੋ ਗਿਆ ਸੀ । ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਕਦਮ ਸਖ਼ਤੀ ਨਾਲ ਚੁੱਕੇ ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.