ਤਾਜਾ ਖਬਰਾਂ
ਜ਼ਿਲ੍ਹਾ ਮੋਹਾਲੀ ਵਿੱਚ ਇੱਕ ਵੱਡੇ ਠੱਗੀ ਮਾਮਲੇ ਦਾ ਪਰਦਾਫ਼ਾਸ਼ ਹੋਇਆ ਹੈ, ਜਿਸ ਵਿੱਚ ਇੱਕ ਮਹਿਲਾ ਅਤੇ ਉਸ ਦੇ ਸਾਥੀਆਂ ‘ਤੇ ਮਸ਼ਹੂਰ ਗਾਇਕ Diljit Dosanjh ਦੇ ਮਿਊਜ਼ਿਕ ਕਨਸਰਟ ਦੀਆਂ ਨਕਲੀ ਟਿਕਟਾਂ ਵੇਚ ਕੇ ਲੱਖਾਂ ਰੁਪਏ ਹੜਪਣ ਦੇ ਦੋਸ਼ ਲੱਗੇ ਹਨ।
ਸ਼ਿਕਾਇਤਕਰਤਾ ਨਿਖਿਲ ਗਰਗ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ, ਦੋਸ਼ੀ ਮਹਿਲਾ ਸਿਮਰਨ ਅਤੇ ਉਸ ਦੇ ਸਾਥੀਆਂ ਨੇ 14 ਦਸੰਬਰ 2024 ਨੂੰ ਚੰਡੀਗੜ੍ਹ ਵਿੱਚ ਹੋਏ ਕਨਸਰਟ ਲਈ ਨਕਲੀ ਟਿਕਟਾਂ ਦਿੱਤੀਆਂ ਅਤੇ ਉਸ ਤੋਂ ₹3.5 ਲੱਖ ਰੁਪਏ ਲਏ।
Get all latest content delivered to your email a few times a month.