IMG-LOGO
ਹੋਮ ਪੰਜਾਬ: ਲਾਲਜੀਤ ਭੁੱਲਰ ਨੇ ਟਵੀਟ ਕਰਕੇ CM ਮਾਨ ਨੂੰ ਭੇਜਿਆ ਅਸਤੀਫ਼ਾ,...

ਲਾਲਜੀਤ ਭੁੱਲਰ ਨੇ ਟਵੀਟ ਕਰਕੇ CM ਮਾਨ ਨੂੰ ਭੇਜਿਆ ਅਸਤੀਫ਼ਾ, ਕਿਹਾ- "ਸਾਡੀ ਪਾਰਟੀ ਹਮੇਸ਼ਾ ਸੱਚ ਨਾਲ ਖੜ੍ਹਦੀ ਹੈ"

Admin User - Mar 21, 2026 11:46 AM
IMG

ਲਾਲਜੀਤ ਸਿੰਘ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਉੱਪਰ ਲੱਗੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਨੇ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ ਤਾਂ ਜੋ ਇਸ ਮਾਮਲੇ ਦੀ ਸਹੀ ਅਤੇ ਨਿਰਪੱਖ ਜਾਂਚ ਹੋ ਸਕੇ।




Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.