IMG-LOGO
ਹੋਮ ਪੰਜਾਬ: ਡੇਢ ਲੱਖ ਵਾਲਾ ਫੋਨ ਵਾਪਸ ਕਰ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ...

ਡੇਢ ਲੱਖ ਵਾਲਾ ਫੋਨ ਵਾਪਸ ਕਰ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਨੇ ਵਿਖਾਈ ਇਮਾਨਦਾਰੀ

Admin User - Feb 25, 2026 07:24 PM
IMG

ਸ੍ਰੀ ਅਨੰਦਪੁਰ ਸਾਹਿਬ 25 ਫਰਵਰੀ ਚੋਵੇਸ਼ ਲੁਟਾਵਾ -

ਪੱਤਰਕਾਰਤਾ ਦੇ ਖੇਤਰ ਵਿੱਚ ਸਿਵਿਆਵਾਂ ਦੇ ਰਹੇ ਪੱਤਰਕਾਰ ਚੋਵੇਸ਼ ਲੁਟਾਵਾ ਦਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰ ਮਹਿੰਗਾ ਫੋਨ ਗੁੰਮ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਨੂੰ ਡਿੱਗਾ ਮਿਲਿਆ ਅਤੇ ਉਹਨਾਂ ਨੇ ਇਹ ਫੋਨ ਐਸਐਚਓ ਦਾਨਿਸ਼ਵੀਰ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਫੋਨ ਕਰਨ ਤੇ ਪਤਾ ਚੱਲਿਆ ਕਿ ਇਹ ਫੋਨ ਐਸਐਸਪੀ ਸਾਹਿਬ ਦੀ ਪ੍ਰੈੱਸ ਕਾਨਫਰੰਸ ਅਟੈਂਡ ਕਰਨ ਲਈ ਆਏ ਪੱਤਰਕਾਰ ਚੁਵੇਸ਼ ਲੁਟਾਵਾ ਦਾ ਹੈ ਤਾਂ ਆਉਣਾ ਦੂਜੇ ਫੋਨ ਤੇ ਸੰਪਰਕ ਕਰਕੇ ਕਰਮਚਾਰੀ ਬਲਵਿੰਦਰ ਸਿੰਘ ਨੇ ਆਪਣੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਅਤੇ ਪੱਤਰਕਾਰ ਚੁੇਸ਼ ਲੁਟਾਵਾ ਨੂੰ ਉਸਦਾ ਗੁਆਚਿਆ ਫੋਨ ਵਾਪਸ ਕੀਤਾ ਇਸ ਮੌਕੇ ਪੱਤਰਕਾਰ ਚਵੇਸ਼ ਲੁਟਾਵਾ ਨੇ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਅਤੇ ਐਸਐਚ ਓ ਦਾਣੇਸ਼ ਵੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.