ਤਾਜਾ ਖਬਰਾਂ
ਟੀ-20 ਵਿਸ਼ਵ ਕੱਪ 2026 ਦੇ ਰੋਮਾਂਚਕ ਮੁਕਾਬਲੇ ਵਿੱਚ ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਜ਼ਬੂਤ ਪ੍ਰਦਰਸ਼ਨ ਕੀਤਾ ਅਤੇ ਨਿਰਧਾਰਤ ਓਵਰਾਂ ਵਿੱਚ ਵਧੀਆ ਸਕੋਰ ਖੜ੍ਹਾ ਕਰਕੇ ਨੇਪਾਲ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਦਿੱਤਾ।
Get all latest content delivered to your email a few times a month.