IMG-LOGO
ਹੋਮ ਪੰਜਾਬ: ਕੀਮਤੀ ਲੱਕੜ ਖੈਰ ਦੀ ਤਸਕਰੀ ਕਰਨ ਵਾਲੇ ਠੇਕੇਦਾਰ ਤੇ ਮੁਕਦਮਾ...

ਕੀਮਤੀ ਲੱਕੜ ਖੈਰ ਦੀ ਤਸਕਰੀ ਕਰਨ ਵਾਲੇ ਠੇਕੇਦਾਰ ਤੇ ਮੁਕਦਮਾ ਦਰਜ

Admin User - Feb 06, 2026 07:35 PM
IMG

ਸ੍ਰੀ ਅਨੰਦਪੁਰ ਸਾਹਿਬ 6 ਫਰਵਰੀ-

ਚੋਵੇਸ਼ ਲੁਟਾਵਾ 

ਜੰਗਲਾਂ ਦੇ ਵਿੱਚ ਬੇਸ਼ਕੀਮਤੀ ਲੱਕੜ ਖੈਰ ਮਾਫੀਆ ਇਹਨਾਂ ਦਿਨਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ ਕਿਉਂਕਿ ਸਰਦ ਰੁੱਤ ਵਿੱਚ ਪੈਂਦੀਆਂ ਧੁੰਦਾ ਦਾ ਲਾਹਾ ਇਹ ਠੇਕੇਦਾਰ ਸੰਘਣੇ ਧੁੰਦ ਵਿੱਚ ਖੈਰਾ ਦੀ ਵਢਾਈ ਕਰਕੇ ਰਾਤੋ ਰਾਤ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹਨ ਇਥੇ ਤਾਂ ਸਰਕਾਰੀ ਜਮੀਨ ਵਿੱਚੋਂ ਵੀ ਖੈਰ ਵੱਡੇ ਜਾਂਦੇ ਹਨ ਅਤੇ ਪਤਾ ਨਹੀਂ ਚੱਲਦਾ ਕਿ ਇਹ ਖੈਰ ਕੌਣ ਲੈ ਗਿਆ  ਜੇਕਰ ਵਿਭਾਗ ਦੇ ਕਰਮਚਾਰੀਆਂ ਦੀ ਮਿਲੀ ਭੁਗਤ ਹੋਵੇ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਜਿਲਾ ਰੂਪਨਗਰ ਦੇ ਡੀਐਫਓ ਕਵਰਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਨਾਮੀ ਠੇਕੇਦਾਰ ਤੇ ਖੈਰ ਦੀ ਕੀਮਤੀ ਲੱਕੜ ਚੋਰੀ ਕਰਨ ਦਾ ਮੁਕਦਮਾ ਦਰਜ ਕੀਤਾ ਗਿਆ ਹੈ ਇਹ ਠੇਕੇਦਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਖੈਰਾ ਦਾ ਵਪਾਰ ਕਰਦਾ ਹੈ ਪਰ ਬੇਹੱਦ ਅਤੇ ਬੇਸ਼ਕੀਮਤੀ ਖੈਰ ਦੀ ਲੱਕੜ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਠੇਕੇਦਾਰ ਇੱਕ ਵਣ ਵਿਭਾਗ ਦਾ ਗਾੜ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਹੈ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.