ਤਾਜਾ ਖਬਰਾਂ
ਨਵੀਂ ਦਿੱਲੀ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜਨਵਰੀ 2026 ਨੂੰ ਸੋਮਨਾਥ ਜਾਣਗੇ, ਜਿੱਥੇ ਉਹ ਸਵਾਭਿਮਾਨ ਪਰਵ ਵਿਚ ਹਿੱਸਾ ਲੈਣ ਲਈ ਸੋਮਨਾਥ ਜਾਣਗੇ, ਜਿਸ ਵਿਚ 8 ਤੋਂ 11 ਜਨਵਰੀ ਤੱਕ ਕਈ ਅਧਿਆਤਮਿਕ ਅਤੇ ਸਮਾਜਿਕ ਗਤੀਵਿਧੀਆਂ ਹੋਣਗੀਆਂ।
Get all latest content delivered to your email a few times a month.