ਤਾਜਾ ਖਬਰਾਂ
ਇਸ ਸਮੇਂ ਦੀ ਵੱਡੀ ਖ਼ਬਰ ਚੰਡੀਗੜ੍ਹ ਤੋਂ! ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਲ ਦਾ ਲੇਖਾ-ਜੋਖਾ ਪੇਸ਼ ਕਰਨ ਲਈ ਇੱਕ ਅਹਿਮ ਪ੍ਰੈਸ ਕਾਨਫਰੰਸ ਕਰ ਰਹੇ ਹਨ । ਇਸ ਦੌਰਾਨ ਉਹ ਸਾਲ 2025 ਦੌਰਾਨ ਪੰਜਾਬ ਪੁਲਿਸ ਦੀਆਂ ਵੱਡੀਆਂ ਪ੍ਰਾਪਤੀਆਂ, ਕਾਰਵਾਈਆਂ ਅਤੇ ਅਪਰਾਧ ਕੰਟਰੋਲ ਸੰਬੰਧੀ ਰਿਪੋਰਟ ਜਾਰੀ ਕਰ ਰਹੇ ਹਨ।
Get all latest content delivered to your email a few times a month.