IMG-LOGO
ਹੋਮ ਪੰਜਾਬ: ਪੰਜਾਬ ਦੇ ਸਕੂਲਾਂ ਲਈ ਜ਼ਰੂਰੀ ਸੂਚਨਾ! 1 ਨਵੰਬਰ ਤੋਂ ਬਦਲਿਆ...

ਪੰਜਾਬ ਦੇ ਸਕੂਲਾਂ ਲਈ ਜ਼ਰੂਰੀ ਸੂਚਨਾ! 1 ਨਵੰਬਰ ਤੋਂ ਬਦਲਿਆ ਸਮਾਂ

Admin User - Oct 31, 2025 10:20 AM
IMG

ਸਿੱਖਿਆ ਵਿਭਾਗ ਵੱਲੋਂ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਟਾਈਮਿੰਗ ਵਿੱਚ ਤਬਦੀਲੀ ਕੀਤੀ ਗਈ ਹੈ।


ਇਹ ਬਦਲਾਅ 1 ਨਵੰਬਰ ਤੋਂ ਲਾਗੂ ਹੋਵੇਗਾ।


ਨਵਾਂ ਸਮਾਂ ਇਸ ਪ੍ਰਕਾਰ ਹੈ:


  • ਸਕੂਲ ਲੱਗਣ ਦਾ ਸਮਾਂ: ਸਵੇਰੇ 9:00 ਵਜੇ


  • ਛੁੱਟੀ ਦਾ ਸਮਾਂ: ਦੁਪਹਿਰ 3:00 ਵਜੇ


ਇਹ ਬਦਲਿਆ ਹੋਇਆ ਸਮਾਂ 28 ਫਰਵਰੀ 2026 ਤੱਕ ਜਾਰੀ ਰਹੇਗਾ।  ਉੱਥੇ ਹੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਛੁੱਟੀ ਦਾ ਸਮਾਂ 3:20 ਹੋਵੇਗਾ। ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।



Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.