IMG-LOGO
ਹੋਮ ਪੰਜਾਬ, ਰਾਸ਼ਟਰੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਦੇਸ਼ੀ ਰਾਜਦੂਤਾਂ ਤੋਂ ਪ੍ਰਮਾਣ ਪੱਤਰ ਕੀਤੇ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਦੇਸ਼ੀ ਰਾਜਦੂਤਾਂ ਤੋਂ ਪ੍ਰਮਾਣ ਪੱਤਰ ਕੀਤੇ ਪ੍ਰਾਪਤ

Admin User - Oct 03, 2025 07:02 PM
IMG

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਵਿਦੇਸ਼ੀ ਰਾਜਦੂਤਾਂ ਤੋਂ ਪ੍ਰਮਾਣ ਪੱਤਰ ਪ੍ਰਾਪਤ ਕੀਤੇ। ਇਸ ਮੌਕੇ ‘ਤੇ ਇਸਲਾਮਿਕ ਰਿਪਬਲਿਕ ਆਫ਼ ਮੌਰੀਤਾਨੀਆ ਦੇ ਰਾਜਦੂਤ ਸ਼੍ਰੀ ਅਹਿਮਦੌ ਸਿਦੀ ਮੁਹੰਮਦ, ਲਕਸਮਬਰਗ ਦੇ ਗ੍ਰੈਂਡ ਡਚੀ ਦੇ ਰਾਜਦੂਤ ਸ਼੍ਰੀ ਕ੍ਰਿਸ਼ਚੀਅਨ ਬੀਵਰ, ਕੈਨੇਡਾ ਦੇ ਹਾਈ ਕਮਿਸ਼ਨਰ ਸ਼੍ਰੀ ਕ੍ਰਿਸਟੋਫਰ ਕੂਟਰ ਅਤੇ ਸਲੋਵੇਨੀਆ ਗਣਰਾਜ ਦੇ ਰਾਜਦੂਤ ਸ਼੍ਰੀ ਟੋਮਾਜ਼ ਮੇਨਸਿਨ ਸ਼ਾਮਲ ਸਨ। ਰਾਸ਼ਟਰਪਤੀ ਨੇ ਪ੍ਰਮਾਣ ਪੱਤਰਾਂ ਨੂੰ ਸਵੀਕਾਰ ਕਰਦੇ ਹੋਏ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਸਾਂਝੇ ਵਿਕਾਸ ਲਈ ਆਪਣੇ ਸੰਕਲਪ ਨੂੰ ਦਹਰਾਇਆ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.