ਤਾਜਾ ਖਬਰਾਂ
ਚੰਡੀਗੜ੍ਹ:- ਆਮਦਨ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਚ ਵਿਜਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਏ ਨੂੰ ਅੱਜ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ । ਹਾਈਕੋਰਟ ਦੇ ਜੱਜ ਵੱਲੋਂ ਮਜੀਠੀਆ ਦੇ ਵਕੀਲ ਨੂੰ ਫਟਕਾਰ ਲਗਾਈ ਅਤੇ ਵਕੀਲ ਨੇ ਗਲਤ ਐਪਲੀਕੇਸ਼ਨ ਲਗਾਉਣ ਦੀ ਫਿਰ ਸੋਰੀ ਮੰਗੀ । ਅਦਾਲਤ ਨੇ ਅਗਲੀ ਸੁਣਵਾਈ ਅੱਠ ਜੁਲਾਈ ਤੇ ਪਾ ਦਿੱਤੀ ਹੈ।
Get all latest content delivered to your email a few times a month.