ਤਾਜਾ ਖਬਰਾਂ
ਚੰਡੀਗੜ੍ਹ:- ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਅਰੋੜਾ ਕੱਲ 28 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਿਧਾਨ ਸਭਾ ਸਥਿਤ ਚੈਂਬਰ ਚ ਵਿਧਾਇਕ ਦੇ ਅਹੁਦੇ ਦੀ ਸਵੇਰੇ 11 ਵਜੇ ਚੁੱਕਣਗੇ ਸਹੁੰ।
ਹੋ ਗਿਆ ਸਹੁੰ ਚੁੱਕਣ ਦਾ ਸਮਾਂ ਫਾਈਨਲ
Get all latest content delivered to your email a few times a month.