ਤਾਜਾ ਖਬਰਾਂ
ਜਡਿਆਲਾ ਗੁਰੂ 27 ਜੂਨ ( ਮਲਕੀਤ ਸਿੰਘ ਚੀਦਾ )ਅੱਜ ਦੇ ਸਮੇ ਵਿੱਚ ਵੀ ਇਮਾਨਦਾਰੀ ਜਿੰਦਾ ਹੈ ਥਾਣਾ ਜੰਡਿਆਲਾ ਗੁਰੂ ਦੇ ਗਹਿਰੀ ਮੰਡੀ ਵਿਖੇ, ਪੀ ਸੀ ਆਰ ਦੇ ਮੁਲਾਜਮਾ ਵੱਲੋ ਗਹਿਰੀ ਮੰਡੀ ਵਿਖੇ ਨਾਕਾਬੰਦੀ ਦੌਰਾਨ ਕਿਸੇ ਰਾਹਗੀਰ ਗੁਰਲਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗਹਿਰੀ ਮੰਡੀ ਜੋ ਕੇ ਆਪਣਾ ਘਰ ਦਾ ਸਮਾਨ ਲੈ ਕੇ ਜੰਡਿਆਲਾ ਗੁਰੂ ਤੋਂ ਵਾਪਸ ਜਾ ਰਿਹਾ ਸੀ ਤੇ ਰਸਤੇ ਵਿੱਚ ਰਸਤੇ ਵਿੱਚ ਉਸਦਾ ਮੋਬਾਇਲ ਡਿੱਗ ਪਿਆ 112 ਗੱਡੀ ਜੋ ਕਿ ਗਹਿਰੀ ਮੰਡੀ ਤੋਂ ਜੰਡਿਆਲਾ ਗੁਰੂ ਵੱਲ ਆ ਰਹੀ ਸੀ ਉਹਨਾਂ ਨੂੰ ਰਸਤੇ ਵਿੱਚ ਡਿੱਗਾ ਹੋਇਆ ਮੋਬਾਇਲ ਮਿਲਿਆ 112 ਗੱਡੀ ਏਐਸਆਈ ਕੇਵਲ ਸਿੰਘ ਐਚ ਸੀ ਅਮਨ ਕੌਰ ਨੂੰ ਉਹ ਮੋਬਾਇਲ ਮਿਲਿਆ ਤੇ ਉਹ ਮੋਬਾਈਲ ਗੁਰਲਾਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ, ਅੱਜ ਪੁਲਿਸ ਮੁਲਾਜਮਾ ਇਮਾਨਦਾਰੀ ਜਿੰਦਾ ਮਿਸਾਲ ਹੈl
Get all latest content delivered to your email a few times a month.