IMG-LOGO
ਹੋਮ ਪੰਜਾਬ: 🔴 ਵੱਡੀ ਖਬਰ: ਗੰਨਮੈਨ ਵੱਲੋਂ ਫਾਇਰਿੰਗ ਕਰਨ ਦੇ ਮਾਮਲੇ ਚ...

🔴 ਵੱਡੀ ਖਬਰ: ਗੰਨਮੈਨ ਵੱਲੋਂ ਫਾਇਰਿੰਗ ਕਰਨ ਦੇ ਮਾਮਲੇ ਚ IAS ਤੇ ਉਸਦਾ ਪਤੀ ਨਾਮਜ਼ਦ :- ਪੜ੍ਹੋ ਪੂਰੀ ਖਬਰ

Admin User - Jun 22, 2025 10:54 AM
IMG

ਜਲੰਧਰ:- ਜਲੰਧਰ ਚ  ਪੰਜਾਬ ਦੀ ਆਈ ਏ ਐਸ ਅਧਿਕਾਰੀ ਬਬੀਤਾ ਕਲੇਰ ਦੇ ਗੰਨਮੈਨ ਵੱਲੋਂ ਇੱਕ ਪਲਾਟ ਦੇ ਵਿੱਚ ਮਿੱਟੀ ਕਚਰਾ ਸੁੱਟਣ ਦੇ ਮਾਮਲੇ ਚ ਗੋਲੀ ਚਲਾਈ ਗਈ ਹੈ । ਜਿਸ ਵਿੱਚ ਉਹਨਾਂ ਦਾ ਵਿਰੋਧ ਕਰਨ ਵਾਲਾ ਵਿਅਕਤੀ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਦੇ ਬਿਆਨਾਂ ਦੇ ਆਧਾਰ ਤੇ   ਬਬੀਤਾ ਕਲੇਰ ਦੇ ਗੰਨਮੈਨ ਸਮੇਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮੁਕਦਮੇ ਵਿੱਚ  IAS ਅਧਿਕਾਰੀ ਬਬੀਤਾ ਕਲੇਰ ਅਤੇ ਉਸਦੇ ਪਤੀ ਸਟੀਫਨ ਕਲੇਰ ਨੂੰ ਵੀ ਨਾਮਜਦ ਕਰਨ ਦੀ ਸੂਚਨਾ ਮਿਲੀ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.