IMG-LOGO
ਹੋਮ ਪੰਜਾਬ: PM ਮੋਦੀ ਵੱਲੋਂ ਪਾਣੀ, ਰੇਲ ਤੇ ਬਿਜਲੀ ਖੇਤਰਾਂ ਲਈ ਕਈ...

PM ਮੋਦੀ ਵੱਲੋਂ ਪਾਣੀ, ਰੇਲ ਤੇ ਬਿਜਲੀ ਖੇਤਰਾਂ ਲਈ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ...

Admin User - Jun 20, 2025 01:56 PM
IMG

ਸਿਵਾਨ, ਬਿਹਾਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਣੀ ਸਪਲਾਈ, ਰੇਲ ਅਤੇ ਬਿਜਲੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਇਨਫ੍ਰਾਸਟਰਕਚਰ ਦੇ ਹਰੇਕ ਖੇਤਰ ਵਿੱਚ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਕੁਝ ਦੀ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਰਾਜ ਦੇ ਵਿਕਾਸ ਨੂੰ ਨਵੀਂ ਰਫਤਾਰ ਮਿਲਣ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.